GIVE THE PERFECT GIFT
Erin Mills Town Centre Gift Cards are the perfect choice for your gift giving needs.Purchase gift cards at kiosks near the food court or centre court, at Guest Services, or click below to purchase online.PURCHASE HEREHome
Alfaaz/ਅਲਫ਼ਾਜ਼
Indigo
Loading Inventory...
Alfaaz/ਅਲਫ਼ਾਜ਼
Current price: $4.06

Alfaaz/ਅਲਫ਼ਾਜ਼
Current price: $4.06
Loading Inventory...
Size: Kobo eBook
*Product information may vary - to confirm product availability, pricing, shipping and return information please contact Indigo
ਮੁਖਬੰਧ
ਠੋਕਰਾਂ ਤਾਂ ਹਰ ਇਨਸਾਨ ਨੂੰ ਵੱਜਦੀਆਂ ਹਨ,ਇਨਸਾਨ ਹੀ ਉਦੋਂ ਬਣਦਾ ਹੈ ਜਦੋ ਠੋਕਰ ਲੱਗੀ ਹੋਵੇ,ਭਾਵੇ ਕਿਸੇ ਮੌੜ ਤੇ ਹੋਵੇ ਜਾ ਮਹੁੱਬਤ ਦੇ ਰਾਹਾਂ ਤੇ,ਅਸਲ ਗੱਲ ਕਿ ਮਹੁੱਬਤ ਦੇ ਰਾਹ ਤੇ ਇਨਸਾਨ ਬੇਫਿਕਰ ਹੋ ਕਿ ਆਪਣੇ ਪਿਆਰ ਤੱਕ ਹੀ ਸੀਮਤ ਰਹਿ ਜਾਂਦਾ ਹੈਂ,ਉਹ ਇਸ ਰਾਹ ਤੋਂ ਜਾਣੂ ਹੁੰਦਿਆਂ ਵੀ ਅਣਜਾਣ ਰਹਿ ਜਾਂਦਾ ਹੈਂ,ਜਿਸ ਕਰਕੇ ਉਸ ਨੂੰ ਠੋਕਰ ਵੱਜ ਜਾਂਦੀ ਹੈ,ਠੋਕਰ ਲੱਗਣ ਤੇ ਉਹ ਇਨਸਾਨ ਕੁਝ ਸਮੇਂ ਲਈ ਕਮਜੋਰ ਤਾਂ ਹੁੰਦਾ ਹੈਂ,ਅੰਦਰੀ ਚੱਲਦੀ ਹਨੇਰੀ ਦਾ ਸ਼ੌਰ ਬਾਹਰ ਨੀ ਕਿਸੇ ਨੂੰ ਸੁਣਦਾ,ਸੱਚ ਸਿਆਣਿਆਂ ਦੀ ਕਹਾਵਤ ਆ
ਕਿ "ਚਿਹਰੇ ਤੇ ਝਲਕਦੀ ਖਾਮੌਸ਼ੀ ਤੇ ਚੁੱਪ ਪਿੱਛੇ ਲੁਕੀ ਚੀਕ" ਬਹੁਤ ਖਤਰਨਾਕ ਹੁੰਦੀ ਹੈਂ,ਜਿਆਦਾਤਰ ਵੇਖਣ ਚ ਇਹ ਆਉਦਾ ਹੈਂ ਕਿ ਮਹੁੱਬਤ ਚ ਟੁੱਟਣ ਵਾਲੇ ਜਿਆਦਾ ਸ਼ਾਇਰ ਬਣਦੇ ਹਨ,ਜਿਹਨਾਂ ਕੋਲ ਬਿਤਾਏ ਕੁਝ ਪਲ ਹੀ ਸਦੀਆਂ ਦੇ ਜਜ਼ਬਾਤ ਬਣ ਜਾਂਦੇ ਹਨ,ਇਸ ਤਰਾਂ ਉਹ ਜਜ਼ਬਾਤ ਆਖਿਰ ਡਾਇਰੀ ਦੇ ਪੰਨਿਆਂ ਤੇ ਅਲਫ਼ਾਜਾਂ ਦਾ ਰੂਪ ਧਾਰਦੇ ਹਨ,ਇਸ ਤਰਾਂ ਹੀ ਆਪਣੀ-ਆਪਣੀ ਜਿੰਮੇਵਾਰੀ ਸੰਭਾਲਦਿਆਂ ਸਾਰੇ ਲੇਖਕਾਂ ਨੇ ਆਪਣੇ ਹਸੀਨ ਪਲਾਂ ਨੂੰ ਅਲਫ਼ਾਜਾਂ ਵਿਚ ਸੋਹਣੇ ਢੰਗ ਨਾਲ ਪਰੋਇਆਂ ਹੈ,ਜਿਸ ਤੇ ਆਧਾਰਿਤ ਇਹ ਸਾਡੀ "ਅਲਫ਼ਾਜ" ਕਿਤਾਬ ਉਮੀਦ ਕਰਦਾ ਸਭਨਾਂ ਪਾਠਕਾਂ ਨੂੰ ਪਸੰਦ ਆਵੇਗੀ।✍ਗੁਰ-ਅਲੂਣਾਂ